ਟਰਾਂਸਪੋਰਟ
ਵਿਭਾਗ ਦਾ ਨਾਮ |
ਟਰਾਂਸਪੋਰਟ |
||||||
ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ |
ਸ਼੍ਰੀ ਦਵਿੰਦਰ ਕੁਮਾਰ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ |
||||||
ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ |
97797-25239 dtogurdaspur06@gmail.com |
||||||
ਅਫਸਰ ਦੀ ਨਿਰਦੇਸ਼ਿਕਾ |
97797-25239 |
||||||
ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ) |
|
||||||
ਮੁੱਖ ਪ੍ਰਾਪਤੀਆਂ |
ਸਕੱਤਰ ਰਿਜਨਲ ਟਰਾਂਸੋਪਰਟ ਅਥਾਰਟੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਤੇ 550 ਬੱਸਾਂ ਮੁਹੱਈਆ ਕਰਵਾਈਆਂ ਗਈਆਂ। ਭਾਰੀ ਤਦਾਦ ਵਿੱਚ ਵੀ.ਵੀ.ਆਈ.ਪੀਜ ਅਤੇ ਵੀ.ਆਈ. ਪੀ ਦੀ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਆਮਦ ਸਬੰਧੀ ਇਨੋਵਾ ਗੱਡੀਆਂ ਮੁਹੱਈਆ ਕਰਵਾਈਆ ਗਈਆ , ਜੋ ਕਿ ਚਨੌਤੀ ਭਰਿਆ ਕੰਮ ਸੀ। ਪਰ ਅਡਵਾਂਸ ਪਲੈਨਿੰਗ ਅਤੇ ਤਾਲਮੇਲ ਨਾਲ ਸਾਰਾ ਕੰਮ ਸਫਲਤਾ ਪੂਰਵਕ ਸਿਰੇ ਚੜਿਆ। |
||||||
ਵਿਭਾਗ ਦੇ ਮੁੱਖ ਕਾਰਜ |
ਟਰਾਂਸਪੋਰਟ ਮਹਿਕਮਾ ਪਬਲਿਕ ਨੂੰ ਆਨਲਾਈਨ ਰਜਿਸਟ੍ਰੇਸ਼ਨ ਆਨਲਾਈਨ ਡਰਾਇਵਿੰਗ ਲਾਈਸੰਸ , ਆਨਲਾਈਨ ਪਰਮਿਟ , ਆਨਲਾਈਨ ਟੈਕਸ ਕਲੈਕਸ਼ਨ ਦੀਆਂ ਸੇਵਾਵਾਂ ਦੇਦਾ ਹੈ। ਰੋਡ ਸੇਫਟੀ ਅਤੇ ਮੋਟਰਵਹੀਕਲ ਐਕਟ 1988 ਅਤੇ ਮੋਟਰਵਹੀਕਲ ਰੂਲਜ 1989 ਤਹਿਤ ਹੋਰ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। |