ਪ੍ਰਸ਼ਾਸਕੀ ਪ੍ਰਬੰਧਨ
ਪ੍ਰਸ਼ਾਸਨਿਕ ਤੌਰ ਤੇ ਜ਼ਿਲ੍ਹੇ ਨੂੰ ਤਿੰਨ ਸਬ ਡਵੀਜ਼ਨ/ਤਹਿਸੀਲ ਵਿੱਚ ਵੰਡਿਆ ਗਿਆ ਹੈ
| ਲੜੀ ਨੰਬਰ | ਸਬਡਿਵੀਜ਼ਨ/ਤਹਿਸੀਲ | ਆਬਾਦੀ ਵਾਲੇ ਪਿੰਡ | ਨਿਰਵਿਤ ਪਿੰਡ | ਖੇਤਰ (ਵਰਗ ਕਿਲੋਮੀਟਰ) | ਆਬਾਦੀ | ਆਬਾਦੀ |
|---|---|---|---|---|---|---|
| 1. | ਗੁਰਦਾਸਪੁਰ | 679 | 37 | 1369 | 744092 | 544 |
| 3. | ਬਟਾਲਾ | 347 | 5 | 936 | 618105 | 660 |
| 3. | ਡੇਰਾ ਬਾਬਾ ਨਾਨਕ | 131 | 6 | 305 | 115660 | 379 |
| ਕੁੱਲ | 1157 | 48 | 2610 | 1477857 | 566 |
| Sr No. | ਸਬ ਤਹਿਸੀਲ ਦਾ ਨਾਮ |
|---|---|
| 1. | ਕਾਹਨੂਵਾਨ |
| 2. | ਕਲਾਨੌਰ |
| 3. | ਸ੍ਰੀ ਹਰਗੋਬਿੰਦਪੁਰ |
| 4. | ਕਾਦੀਆਂ |
| 5 | ਦੀਨਾਨਗਰ |
| 6. | ਫਤਿਹਗੜ੍ਹ ਚੂੜੀਆਂ |
| 7. | ਧਾਰੀਵਾਲ |
| 8. | ਨੌਸ਼ਹਿਰਾ ਮਾਝਾ ਸਿੰਘ |
| ਲੜੀ ਨੰਬਰ | ਬਲਾਕ ਦਾ ਨਾਮ |
|---|---|
| 1. | ਗੁਰਦਾਸਪੁਰ |
| 2. | ਕਲਾਨੌਰ |
| 3. | ਧਾਰੀਵਾਲ |
| 4. | ਕਾਹਨੂੰਵਾਨ |
| 5. | ਦੀਨਾਨਗਰ |
| 6. | ਬਟਾਲਾ |
| 7. | ਫਤਿਹਗੜ੍ਹ ਚੂੜੀਆਂ |
| 8. | ਡੇਰਾ ਬਾਬਾ ਨਾਨਕ |
| 9. | ਸ੍ਰੀ ਹਰਗੋਬਿੰਦਪੁਰ |
| 10. | ਕਾਦੀਆਂ |
| 11. | ਡੋਰੰਗਲਾ |