ਬੰਦ ਕਰੋ

ਪ੍ਰਸ਼ਾਸਕੀ ਪ੍ਰਬੰਧਨ

ਪ੍ਰਸ਼ਾਸਨਿਕ ਤੌਰ ਤੇ ਜ਼ਿਲ੍ਹੇ ਨੂੰ ਤਿੰਨ ਸਬ ਡਵੀਜ਼ਨ/ਤਹਿਸੀਲ ਵਿੱਚ ਵੰਡਿਆ ਗਿਆ ਹੈ

ਤਹਿਸੀਲ
ਲੜੀ ਨੰਬਰ ਸਬਡਿਵੀਜ਼ਨ/ਤਹਿਸੀਲ ਆਬਾਦੀ ਵਾਲੇ ਪਿੰਡ ਨਿਰਵਿਤ ਪਿੰਡ ਖੇਤਰ (ਵਰਗ ਕਿਲੋਮੀਟਰ) ਆਬਾਦੀ ਆਬਾਦੀ
1. ਗੁਰਦਾਸਪੁਰ 679 37 1369 744092 544
3. ਬਟਾਲਾ 347 5 936 618105 660
3. ਡੇਰਾ ਬਾਬਾ ਨਾਨਕ 131 6 305 115660 379
  ਕੁੱਲ 1157 48 2610 1477857 566
ਸਬ ਤਹਿਸੀਲ (Total:8)
Sr No. ਸਬ ਤਹਿਸੀਲ ਦਾ ਨਾਮ
1. ਕਾਹਨੂਵਾਨ
2. ਕਲਾਨੌਰ
3. ਸ੍ਰੀ ਹਰਗੋਬਿੰਦਪੁਰ
4. ਕਾਦੀਆਂ
5 ਦੀਨਾਨਗਰ
6. ਫਤਿਹਗੜ੍ਹ ਚੂੜੀਆਂ
7. ਧਾਰੀਵਾਲ
8. ਨੌਸ਼ਹਿਰਾ ਮਾਝਾ ਸਿੰਘ
ਸੀ.ਡੀ. ਬਲਾਕ (ਕੁੱਲ: 11)
ਲੜੀ ਨੰਬਰ ਬਲਾਕ ਦਾ ਨਾਮ
1. ਗੁਰਦਾਸਪੁਰ
2. ਕਲਾਨੌਰ
3. ਧਾਰੀਵਾਲ
4. ਕਾਹਨੂੰਵਾਨ
5. ਦੀਨਾਨਗਰ
6. ਬਟਾਲਾ
7. ਫਤਿਹਗੜ੍ਹ ਚੂੜੀਆਂ
8. ਡੇਰਾ ਬਾਬਾ ਨਾਨਕ
9. ਸ੍ਰੀ ਹਰਗੋਬਿੰਦਪੁਰ
10. ਕਾਦੀਆਂ
11. ਡੋਰੰਗਲਾ