• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਪੰਜਾਬ ਐਗਰੋ ਫੂਡਗ੍ਰੇਨਜ ਕਾਰਪੋਰੇਸ਼ਨ ਲਿਮਟਿਡ

ਵਿਭਾਗ ਦਾ ਨਾਮ

ਪੰਜਾਬ ਐਗਰੋ ਫੂਡਗ੍ਰੇਨਜ ਕਾਰਪੋਰੇਸ਼ਨ ਲਿਮਟਿਡ

ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ

 

 ਉੱਚ ਜਿਲ੍ਹਾ ਪ੍ਰਬੰਧਕ

 

ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ

01874-220012

 inderpreet.singh66@punjab.govt.in

ਅਫਸਰ ਦੀ ਨਿਰਦੇਸ਼ਿਕਾ

01874-220012

ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ)

ਪ੍ਰੋਗਰਾਮ ਦੇ ਨਾਮ

ਵੈੱਬਸਾਈਟ ਦਾ ਮੁੱਖ ਪੰਨਾ (ਯੂ ਆਰ ਐਲ)

ਰਿਪੋਰਟਾਂ (ਵਿਭਾਗ ਦੇ ਨਾਮ ਨਾਲ ਲਿੰਕ)

(ਯੂ ਆਰ ਐਲ)

ਮੁੱਖ ਪ੍ਰਾਪਤੀਆਂ

ਮਹਿਕਮੇ ਵਲੋ  ਰੱਬੀ ਸੀਜਨ 2019-20 ਦੋਰਾਨ ਕਣਕ ਦੀ ਖਰੀਦ ਕੀਤੀ  ਗਈ ਸੀ । ਜਿਸ ਵਿਚ  ਮਹਿਕਮੇ ਦਾ 9-10 ਪਤੀਸ਼ਤ ਸ਼ੇਅਰ ਬਣਦਾ ਸੀ। ਬਟਾਲਾ ਸੈਟਰ ਵਿਚ 17044.25 ਮੀਟਰਕ ਟਨ ਕਣਕ ਦੀ ਸਟੋਰੇਜ ਕਰਵਾਈ ਗਈ  ਸੀ।  ਜਿਸ ਦੀ ਨਿਕਾਸੀ ਹੌਣੀ ਅਜੇ ਬਕਾਇਆ ਹੈ।

ਵਿਭਾਗ ਦੇ ਮੁੱਖ ਕਾਰਜ

ਸਰਕਾਰ ਵੱਲੌ ਮਹਿਕਮੇ ਤੌ ਕਣਕ ਅਤੇ ਝੌਨੇ ਦੀ ਖਰੀਦ ਦਾ ਕੰਮ  ਵਾਪਿਸ ਲੈ ਲਿਆ ਗਿਆ ਸੀ, ਹੁਣ  ਮਹਿਕਮੇ ਵਲੋ ਕਿਸਾਨਾ ਨੂੰ ਫਸਲਾ ਲਈ ਖਾਦਾ ਅਤੇ ਕੀਟਨਾਸ਼ਕ ਦਵਾਈਆ ਦੇਣ ਦੀ ਯੌਜਨਾ ਜਲਦੀ ਸ਼ੁਰੁ ਕੀਤੀ ਜਾਵੇਗੀ।