ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ, ਗੁਰਦਾਸਪੁਰ
ਵਿਭਾਗ ਦਾ ਨਾਮ |
ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ, ਗੁਰਦਾਸਪੁਰ
|
|
||||||||||||||||||||
ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ |
ਸ਼੍ਰੀ ਰਵੀ ਦਾਰਾ
ਸਹਾਇਕ ਡਾਇਰੈਕਟਰ |
|||||||||||||||||||||
ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ |
01874240053 adysgsp@gmail.com |
|||||||||||||||||||||
ਅਫਸਰ ਦੀ ਨਿਰਦੇਸ਼ਿਕਾ |
01874-240053 |
|||||||||||||||||||||
ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ) |
|
|||||||||||||||||||||
ਮੁੱਖ ਪ੍ਰਾਪਤੀਆਂ |
|
|||||||||||||||||||||
ਵਿਭਾਗ ਦੇ ਮੁੱਖ ਕਾਰਜ |
ਯੂਥ ਦੀ ਊਰਜਾ ਨੂੰ ਸਾਕਾਰਾਤਮਕ ਪਾਸੇ ਲਾਉਣਾ, ਯੂਥ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ, ਵਾਤਾਵਰਾਨ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ, ਯੂਥ ਕਲੱਬਾਂ ਦੀ ਸਥਾਪਨਾ ਕਰਨੀ, ਨੌਜਵਾਨਾਂ ਦੀ ਸਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਕਰਵਾਉਣੀ। ਨੌਜਵਾਨਾਂ ਨੂੰ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕਰਨਾ । |