ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
ਵਿਭਾਗ ਦਾ ਨਾਮ |
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ |
|||||||||
ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ |
ਨਿਗਰਾਨ ਇੰਜੀਨੀਅਰ |
|||||||||
ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ |
01871-500294 eewssbatala@yahoo.com |
|||||||||
ਅਫਸਰ ਦੀ ਨਿਰਦੇਸ਼ਿਕਾ |
||||||||||
ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ) |
|
|||||||||
ਮੁੱਖ ਪ੍ਰਾਪਤੀਆਂ |
ਜਿਲ੍ਹਾ ਗੁਰਦਾਸਪੁਰ ਵਿੱਚ ਕੁੱਲ 1279 ਪੰਚਾਇਤਾਂ ਪੈਂਦੀਆਂ ਹਨ। ਇਨ੍ਹਾਂ ਗ੍ਰਾਮ ਪੰਚਾਇਤਾਂ ਵਿੱਚ 40829 ਲਾਭਪਾਤਰੀਆਂ ਦੇ ਘਰ ਪਖਾਨਿਆਂ ਦਾ ਕੰਮ ਕਰਵਾਇਆ ਜਾਣਾ ਹੈ ਅਤੇ ਉਹਨਾਂ ਵਿੱਚੋਂ 35935 ਪਖਾਨੇ 65.98 ਕਰੋੜ੍ਹ ਦੀ ਲਾਗਤ ਨਾਲ ਮੁਕੰਮਲ ਹੋ ਗਏ ਹਨ। ਕੁੰਜ਼ਰ ਸਰਫਿਸ ਵਾਟਰ ਪ੍ਰੋਜੈਕਟ ਰਾਹੀਂ 102 ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 76.47 ਕਰੋੜ੍ਹ ਰੁਪਏ ਦਾ ਤਖਮੀਨਾਂ ਪ੍ਰਵਾਨ ਹੋਇਆ ਹੈ ਅਤੇ ਪਾਰੋਵਾਲ ਸਰਫਿਸ ਵਾਟਰ ਪ੍ਰੋਜੋਕਟ ਰਾਹੀਂ 40 ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 45.05 ਕਰੋੜ ਰੁਪਏ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਇਨ੍ਹਾਂ 2 ਨੰਬਰ ਸਰਫਿਸ ਵਾਟਰ ਪ੍ਰੋਜੈਕਟ ਰਾਹੀਂ 97 ਨੰਬਰ ਕੁਆਲਟੀ ਇਫੈਕਟਿਡ ਪਿੰਡਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। | |||||||||
ਵਿਭਾਗ ਦੇ ਮੁੱਖ ਕਾਰਜ |
ਜਿਲ੍ਹੇ ਦੇ ਯੋਗ ਪਿੰਡਾਂ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਚਲਾਉਣ ਲਈ ਅਤੇ ਉਹਨਾਂ ਦੀ ਦੇਖਭਾਲ ਕਰਨ ਲਈ ਐਸਟੀਮੇਟਾਂ ਦੀ ਤਿਆਰੀ ਵੱਖ-ਵੱਖ ਹੈਡਾਂ ਅਧੀਨ ਕਰਨਾਂ। ਵੱਖ-ਵੱਖ ਅਦਾਲਤੀ ਕੇਸਾ ਦੀ ਨਿਗਰਾਨੀ ਅਤੇ ਬਚਾਅ ਲਈ ਡੈਪਟ ਟੈਕਨੌਕਰੇਟਸ ਅਤੇ ਜੀ.ਪੀ.ਡਬਲਯੂ.ਐਸ.ਸੀ. ਮੈਂਬਰਾਂ ਨੂੰ ਵਾਟਰ ਸਪਲਾਈ ਸਕੀਮਾਂ ਦੇ O&M ਬਾਰੇ ਸਿਖਲਾਈ ਦੇਣਾ। ਸਰਕਾਰੀ ਇਮਾਰਤਾਂ ਦੇ O&M ਦੀ ਨਵੀਂ ਬਣੀ ਸਰਕਾਰ ਵਿੱਚ ਪੀ.ਐਚ. ਇਮਾਰਤਾਂ ਦੀ ਦੇਖਭਾਲ ਕਰਨਾਂ। ਜਿਲ੍ਹੇ ਦੇ ਸਾਰੇ ਕੰਮਾਂ ਦੀ ਮਾਸਿਕ, ਭੌਤਿਕ ਅਤੇ ਵਿੱਤੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ। |