ਪ੍ਰਸ਼ਾਸਕੀ ਪ੍ਰਬੰਧਨ
ਪ੍ਰਸ਼ਾਸਨਿਕ ਤੌਰ ਤੇ ਜ਼ਿਲ੍ਹੇ ਨੂੰ ਤਿੰਨ ਸਬ ਡਵੀਜ਼ਨ/ਤਹਿਸੀਲ ਵਿੱਚ ਵੰਡਿਆ ਗਿਆ ਹੈ
ਤਹਿਸੀਲ
ਲੜੀ ਨੰਬਰ |
ਸਬਡਿਵੀਜ਼ਨ/ਤਹਿਸੀਲ |
ਆਬਾਦੀ ਵਾਲੇ ਪਿੰਡ |
ਨਿਰਵਿਤ ਪਿੰਡ |
ਖੇਤਰ (ਵਰਗ ਕਿਲੋਮੀਟਰ) |
ਆਬਾਦੀ |
ਆਬਾਦੀ |
1. |
ਗੁਰਦਾਸਪੁਰ |
679 |
37 |
1369 |
744092 |
544 |
3. |
ਬਟਾਲਾ |
347 |
5 |
936 |
618105 |
660 |
3. |
ਡੇਰਾ ਬਾਬਾ ਨਾਨਕ |
131 |
6 |
305 |
115660 |
379 |
|
ਕੁੱਲ |
1157 |
48 |
2610 |
1477857 |
566 |
ਸਬ ਤਹਿਸੀਲ (Total:8)
Sr No. |
ਸਬ ਤਹਿਸੀਲ ਦਾ ਨਾਮ |
1. |
ਕਾਹਨੂਵਾਨ |
2. |
ਕਲਾਨੌਰ |
3. |
ਸ੍ਰੀ ਹਰਗੋਬਿੰਦਪੁਰ |
4. |
ਕਾਦੀਆਂ |
5 |
ਦੀਨਾਨਗਰ |
6. |
ਫਤਿਹਗੜ੍ਹ ਚੂੜੀਆਂ |
7. |
ਧਾਰੀਵਾਲ |
8. |
ਨੌਸ਼ਹਿਰਾ ਮਾਝਾ ਸਿੰਘ |
ਸੀ.ਡੀ. ਬਲਾਕ (ਕੁੱਲ: 11)
ਲੜੀ ਨੰਬਰ |
ਬਲਾਕ ਦਾ ਨਾਮ |
1. |
ਗੁਰਦਾਸਪੁਰ |
2. |
ਕਲਾਨੌਰ |
3. |
ਧਾਰੀਵਾਲ |
4. |
ਕਾਹਨੂੰਵਾਨ |
5. |
ਦੀਨਾਨਗਰ |
6. |
ਬਟਾਲਾ |
7. |
ਫਤਿਹਗੜ੍ਹ ਚੂੜੀਆਂ |
8. |
ਡੇਰਾ ਬਾਬਾ ਨਾਨਕ |
9. |
ਸ੍ਰੀ ਹਰਗੋਬਿੰਦਪੁਰ |
10. |
ਕਾਦੀਆਂ |
11. |
ਡੋਰੰਗਲਾ |