ਵਣ ਅਤੇ ਜੰਗਲੀ ਜੀਵ ਸੁਰੱਖਿਆ
ਵਿਭਾਗ ਦਾ ਨਾਮ | ਵਣ ਅਤੇ ਜੰਗਲੀ ਜੀਵ ਸੁਰੱਖਿਆ | ||||||
ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ |
ਪੀ.ਐਫ.ਐਸ., ਜ਼ਿਲ੍ਹਾ ਵਣ ਅਫ਼ਸਰ |
||||||
ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ |
01874-222418 dfogurdaspur@gmail.com |
||||||
ਅਫਸਰ ਦੀ ਨਿਰਦੇਸ਼ਿਕਾ | 01874-222418 | ||||||
ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ) |
|
||||||
ਮੁੱਖ ਪ੍ਰਾਪਤੀਆਂ |
ਸ੍ਰੀ ਜਰਨੈਲ ਸਿੰਘ ਪੀ.ਐਫ.ਐੱਸ., ਵਣ ਮੰਡਲ ਅਫਸਰ ਗੁਰਦਾਸਪੁਰ ਦੀ ਯੋਗ ਅਗਵਾਈ ਹੇਠ, ਗੁਰਦਾਸਪੁਰ ਜ਼ਿਲੇ ਵਿਚ 340.25 ਹੈਕਟੇਅਰ ਰਕਬੇ ਵਿਚ ਬੂਟੇ ਲਗਾਏ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਸਮਾਰੋਹ ਮੌਕੇ ਗੁਰਦਾਸਪੁਰ ਦੇ 1198 ਪਿੰਡਾਂ ਵਿੱਚ ਹਰੇਕ ਪਿੰਡ ਵਿੱਚ 550 ਪੌਦੇ ਲਗਾਏ ਗਏ ਹਨ। ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਲਾਂਘੇ ਵਿਖੇ ਪੌਦੇ ਲਗਾਏ ਗਏ ਹਨ। ਐਸ ਐਮ ਏ ਐਫ ਸਕੀਮ ਤਹਿਤ 166 ਕਿਸਾਨ ਰਜਿਸਟਰਡ ਹਨ | |
||||||
ਵਿਭਾਗ ਦੇ ਮੁੱਖ ਕਾਰਜ | ਵਿਭਾਗ ਦਾ ਮੁੱਖ ਉਦੇਸ਼ ਬੂਟੇ ਲਗਾਉਣਾ ਅਤੇ ਗੁਰਦਾਸਪੁਰ ਵਣ ਮੰਡਲ ਦੇ ਜੰਗਲਾਤ ਖੇਤਰਾਂ ਵਿੱਚ ਜੰਗਲਾਤ ਦੀਆਂ ਜਾਇਦਾਦਾਂ ਅਰਥਾਤ ਦਰੱਖਤ, ਜੰਗਲੀ ਜੀਵਨ, ਵਾਤਾਵਰਣ ਦੀ ਰੱਖਿਆ ਕਰਨਾ ਹੈ। |