ਬੰਦ ਕਰੋ

ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ, ਗੁਰਦਾਸਪੁਰ

ਵਿਭਾਗ ਦਾ ਨਾਮ

ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ, ਗੁਰਦਾਸਪੁਰ

 

 

ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ

ਸ਼੍ਰੀ ਰਵੀ ਦਾਰਾ

ਸਹਾਇਕ ਡਾਇਰੈਕਟਰ

ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ

01874240053

 adysgsp@gmail.com

ਅਫਸਰ ਦੀ ਨਿਰਦੇਸ਼ਿਕਾ

01874-240053

ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ)

ਪ੍ਰੋਗਰਾਮ ਦੇ ਨਾਮ

ਵੈੱਬਸਾਈਟ ਦਾ ਮੁੱਖ ਪੰਨਾ (ਯੂ ਆਰ ਐਲ)

ਰਿਪੋਰਟਾਂ (ਵਿਭਾਗ ਦੇ ਨਾਮ ਨਾਲ ਲਿੰਕ)

(ਯੂ ਆਰ ਐਲ)

ਐਨ.ਐਸ.ਐਸ.ਯੂਨਿਟ

—-

—-

ਰੈੱਡ ਰਿਬਨ ਕਲੱਬ

—-

—-

ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ/ਹਾਈਕਿੰਗ ਟ੍ਰੇਕਿੰਗ ਕੈਂਪ

—-

—-

ਅੰਤਰਰਾਜ਼ੀ ਦੌਰਾ

—-

—-

ਟੀਚਰ ਟ੍ਰੇਨਿੰਗ ਕੈਂਪ

—-

—-

ਯੂਵਕ ਮੇਲਾ

—-

—-

ਮੁੱਖ ਪ੍ਰਾਪਤੀਆਂ

 

ਵਿਭਾਗ ਦੇ ਮੁੱਖ ਕਾਰਜ

ਯੂਥ ਦੀ ਊਰਜਾ ਨੂੰ ਸਾਕਾਰਾਤਮਕ ਪਾਸੇ ਲਾਉਣਾ, ਯੂਥ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ, ਵਾਤਾਵਰਾਨ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ, ਯੂਥ ਕਲੱਬਾਂ ਦੀ ਸਥਾਪਨਾ ਕਰਨੀ, ਨੌਜਵਾਨਾਂ ਦੀ ਸਭਿਆਚਾਰਕ ਗਤੀਵਿਧੀਆਂ  ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਕਰਵਾਉਣੀ। ਨੌਜਵਾਨਾਂ ਨੂੰ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕਰਨਾ ।