ਜਨਤਕ ਸੂਚਨਾ
Filter Past ਜਨਤਕ ਸੂਚਨਾ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਜਨਤਕ ਨੋਟਿਸ: 2026 ਦੀਆਂ ਆਮ ਨਗਰ ਨਿਗਮ ਚੋਣਾਂ ਦੌਰਾਨ ਹਥਿਆਰ ਅਤੇ ਵਿਸਫੋਟਕ ਲੈ ਕੇ ਜਾਣ ‘ਤੇ ਪਾਬੰਦੀ | ਜਨਤਕ ਨੋਟਿਸ: 2026 ਦੀਆਂ ਆਮ ਨਗਰ ਨਿਗਮ ਚੋਣਾਂ ਦੌਰਾਨ ਹਥਿਆਰ ਅਤੇ ਵਿਸਫੋਟਕ ਲੈ ਕੇ ਜਾਣ ‘ਤੇ ਪਾਬੰਦੀ |
08/06/2026 | 16/06/2026 | ਦੇਖੋ (976 KB) |
| ਜ਼ਿਲ੍ਹਾ ਪੱਧਰੀ ਕਮੇਟੀ: ਕੰਮ ਵਾਲੀ ਥਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਸੰਬੰਧੀ (ਰੋਕਥਾਮ, ਪਾਬੰਦੀ, ਨਿਵਾਰਣ) | ਜ਼ਿਲ੍ਹਾ ਪੱਧਰੀ ਕਮੇਟੀ: ਕੰਮ ਵਾਲੀ ਥਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਸੰਬੰਧੀ (ਰੋਕਥਾਮ, ਪਾਬੰਦੀ, ਨਿਵਾਰਣ) |
22/03/2025 | 31/03/2026 | ਦੇਖੋ (237 KB) |
| ਜੇਈਈ ਪ੍ਰਵੇਸ਼ ਪ੍ਰੀਖਿਆ 2026 ਸੰਬੰਧੀ ਸੂਚਨਾ – ਹੋਟਲ ਮੈਨੇਜਮੈਂਟ ਸੰਸਥਾ, ਗੁਰਦਾਸਪੁਰ | ਜੇਈਈ ਪ੍ਰਵੇਸ਼ ਪ੍ਰੀਖਿਆ 2026 ਸੰਬੰਧੀ ਸੂਚਨਾ – ਹੋਟਲ ਮੈਨੇਜਮੈਂਟ ਸੰਸਥਾ, ਗੁਰਦਾਸਪੁਰ |
09/01/2026 | 25/01/2026 | ਦੇਖੋ (360 KB) ihm_Advertisement (159 KB) |
| ਜ਼ਰੂਰੀ ਹੁਕਮ: ਆਵਾਜਾਈ ਵਿੱਚ ਵਿਘਨ ਅਤੇ ਹਾਦਸਿਆਂ ਨੂੰ ਰੋਕਣ ਲਈ ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਸੰਬੰਧੀ | ਜ਼ਰੂਰੀ ਹੁਕਮ: ਆਵਾਜਾਈ ਵਿੱਚ ਵਿਘਨ ਅਤੇ ਹਾਦਸਿਆਂ ਨੂੰ ਰੋਕਣ ਲਈ ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਸੰਬੰਧੀ |
21/11/2025 | 19/01/2026 | ਦੇਖੋ (10 MB) |
| ਜਨਤਕ ਸੂਚਨਾ: ਪ੍ਰੀਖਿਆ ਕੇਂਦਰਾਂ ਦੇ ਨੇੜੇ ਜਨਤਾ ਦੇ ਇਕੱਠ ’ਤੇ ਪਾਬੰਦੀ | ਜਨਤਕ ਸੂਚਨਾ: ਪ੍ਰੀਖਿਆ ਕੇਂਦਰਾਂ ਦੇ ਨੇੜੇ ਜਨਤਾ ਦੇ ਇਕੱਠ ’ਤੇ ਪਾਬੰਦੀ |
01/01/2026 | 04/01/2026 | ਦੇਖੋ (1,016 KB) |
| ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸੰਬੰਧੀ ਦਿਸ਼ਾ-ਨਿਰਦੇਸ਼ ਅਤੇ ਪਾਲਣਾ | ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸੰਬੰਧੀ ਦਿਸ਼ਾ-ਨਿਰਦੇਸ਼ ਅਤੇ ਪਾਲਣਾ |
09/10/2025 | 01/01/2026 | ਦੇਖੋ (2 MB) |
| ਦੀਨਾਨਗਰ ਵਿੱਚ ਸੰਭਾਵੀ ਮਾਈਨਿੰਗ ਸਾਈਟਾਂ ਦੀ ਸਰਵੇਖਣ ਰਿਪੋਰਟ | ਦੀਨਾਨਗਰ ਵਿੱਚ ਸੰਭਾਵੀ ਮਾਈਨਿੰਗ ਸਾਈਟਾਂ ਦੀ ਸਰਵੇਖਣ ਰਿਪੋਰਟ |
09/04/2025 | 31/12/2025 | ਦੇਖੋ (1 MB) |
| ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲਾਇਸੈਂਸੀ ਜਾਂ ਹੋਰ ਹਥਿਆਰ ਲੈ ਕੇ ਜਾਣ ‘ਤੇ ਮਨਾਹੀ ਦਾ ਹੁਕਮ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲਾਇਸੈਂਸੀ ਜਾਂ ਹੋਰ ਹਥਿਆਰ ਲੈ ਕੇ ਜਾਣ ‘ਤੇ ਮਨਾਹੀ ਦਾ ਹੁਕਮ |
28/11/2025 | 19/12/2025 | ਦੇਖੋ (582 KB) |
| ਜਨਤਕ ਨੋਟਿਸ: – ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਭੰਡਾਰਨ ‘ਤੇ ਪਾਬੰਦੀ ਦਾ ਹੁਕਮ | ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਭੰਡਾਰਨ ‘ਤੇ ਪਾਬੰਦੀ ਦਾ ਹੁਕਮ |
03/09/2025 | 30/09/2025 | ਦੇਖੋ (335 KB) |
| ਮਹੱਤਵਪੂਰਨ ਸੂਚਨਾ:-ਖਾਲੀ ਪਲਾਟਾਂ ‘ਤੇ ਕੂੜਾ ਸੁੱਟਣ ‘ਤੇ ਪਾਬੰਦੀ |
|
01/07/2025 | 31/08/2025 | ਦੇਖੋ (224 KB) |