.
DISE ਡੇਟਾ ਜਮ੍ਹਾਂ ਕਰਨ ਲਈ ਨਿਰਦੇਸ਼
- Export ਕੀਤੀ ਗਈ ਡਾਟਾ ਫਾਈਲ ਕੇਵਲ ਪੈਨ ਡਰਾਈਵ ਰਾਹੀਂ ਹੀ ਜਮ੍ਹਾਂ ਕਰਵਾਈ ਜਾਵੇ।
- ਦਾਖਲ ਕੀਤੇ ਰਿਕਾਰਡਾਂ ਦੀ ਸੰਖੇਪ ਰਿਪੋਰਟ (Reports → Summary of Entered Records → Available for Export)
- ਵਿਭਾਗ ਮੁਖੀ ਵੱਲੋਂ ਦਸਤਖਤ ਕੀਤਾ ਗਿਆ ਘੋਸ਼ਣਾ ਪੱਤਰ (Reports → Print Declaration Certificate)
- ਕਲਾਸ 4 ਕਰਮਚਾਰੀਆਂ ਦੀ ਸੂਚੀ ਨਿਰਧਾਰਤ ਪ੍ਰੋਫਾਰਮਾ (Excel ਫਾਰਮੈਟ) ਵਿੱਚ ਭਰੀ ਜਾਵੇ ਅਤੇ ਇਹ Excel ਫਾਈਲ ਵੀ ਪੈਨ ਡਰਾਈਵ ਵਿੱਚ ਜਮ੍ਹਾਂ ਕਰਵਾਈ ਜਾਵੇ।
- ਸੰਬੰਧਤ ਵਿਭਾਗ ਦਾ ਮੁਖੀ ਆਪਣੇ ਅਧੀਨ ਆਉਣ ਵਾਲੇ ਸਾਰੇ ਦਫ਼ਤਰਾਂ (ਜ਼ਿਲ੍ਹਾ/ਬਲਾਕ/ਉਪ ਮੰਡਲ ਪੱਧਰ) ਦਾ ਸੰਯੁਕਤ ਡਾਟਾ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ।
- ਸਭ ਹਾਰਡ ਕਾਪੀਆਂ ‘ਤੇ ਵਿਭਾਗ ਮੁਖੀ ਦੇ ਦਸਤਖਤ ਅਤੇ ਮੋਹਰ ਹੋਣੀ ਲਾਜ਼ਮੀ ਹੈ।
- Group D / Multitasking Staff ਦੀ ਜਾਣਕਾਰੀ ਦੀ Hard ਅਤੇ Soft Copy (ਇੱਕੋ CD/DVD/Pen Drive ਵਿੱਚ) ਇੱਕੋ ਹੀ ਫਾਈਲ ਵਿੱਚ ਜਮ੍ਹਾਂ ਕਰਵਾਈ ਜਾਵੇ।
- ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ ਇੰਸਟਾਲੇਸ਼ਨ ਹਦਾਇਤਾਂ ਧਿਆਨ ਨਾਲ ਪੜ੍ਹੋ ਅਤੇ ਕੇਵਲ ਉਨ੍ਹਾਂ ਨੁਸਖਿਆਂ ਅਨੁਸਾਰ ਹੀ ਇੰਸਟਾਲ ਕਰੋ।
- ਕਿਸੇ ਵੀ ਪੁੱਛਗਿੱਛ ਜਾਂ ਤਕਨੀਕੀ ਸਮੱਸਿਆ ਲਈ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ:
📞 01874-245370
📧 gurdaspurelection8[at]gmail[dot]com
ਲੜੀ ਨੰਬਰ
|
ਵੇਰਵਾ
|
ਡਾਊਨਲੋਡ ਕਰੋ
|
1 |
DISE Capsule ਨੂੰ ਇੰਸਟਾਲ ਕਰਨ ਲਈ ਯੂਜ਼ਰ ਮੈਨੂਅਲ ਅਤੇ ਹਦਾਇਤਾਂ
|
ਡਾਊਨਲੋਡ |
2 |
DISE Capsule ਸਾਫਟਵੇਅਰ
|
ਡਾਊਨਲੋਡ |
3 |
DeptData.MDB ਫਾਈਲ (ਡਾਟਾਬੇਸ ਫਾਈਲ)
|
ਡਾਊਨਲੋਡ |
4 |
ਪਿਕਚਰ ਰੀਸਾਈਜ਼ਰ
|
ਡਾਊਨਲੋਡ |
5 |
ਡਾਟਾ ਜਮ੍ਹਾਂ ਕਰਨ ਲਈ ਸਮਾਂ-ਸਾਰਣੀ
|
ਡਾਊਨਲੋਡ |